• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ

ਕੋਈ ਸਲਾਹਕਾਰ ਲੱਬੋ

ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ

 

ਕਾਨੂੰਨੀ ਮਦਦ

ਕਾਨੂੰਨੀ ਜਾਣਕਾਰੀਤੁਸੀਂ ਇਨ੍ਹਾਂ ਪੰਨਿਆਂ ਨੂੰ ਇਹਲੱਭਣ ਲਈ ਵਰਤ ਸਕਦੇ ਹੋ :

  • ਕਾਨੂੰਨੀ ਜਾਣਕਾਰੀ ਪਰਚੇ - ਕਰਜ਼ੇ ਤੋਂ ਲੈ ਕੇ ਤਲਾਕ ਅਤੇ ਅਲੱਗ ਹੋਣ ਤੱਕ, ਤੁਹਾਡੇ ਮਕਾਨ ਉਪਰ ਕਬਜ਼ਾ ਹੋਣ ਤੋਂ ਲੈ ਕੇ ਵਸੀਅਤਨਾਮਿਆਂ ਅਤੇ ਤਸਦੀਕੀ ਵੀਅਤਨਾਮਿਆਂ ਤੱਕ ਵਿਸਤਰਤ ਪ੍ਰਕਾਰ ਦੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਮੁੱਫ਼ਤ 31 ਜਾਣਕਾਰੀ ਪਰਚੇ ਪਡ਼੍ਹੋ ਜਾਂ ਡਾਉਨਲੋਡ ਕਰੋ।
  • ਵੈਬ ਉੱਪਰ ਕਾਨੂੰਨੀ ਜਾਣਕਾਰੀ ਯੂ.ਕੇ. ਦੇ ਉੱਤਮ ਵੈੱਬਸਾਈਟਾਂ ਵਿੱਚੋਂ ਚੋਣ ਕਰਕੇ ਕਾਨੂੰਨੀ ਜਾਣਕਾਰੀ ਦੀ ਭਾਲ ਕਰੋ
  • ਕਾਨੂੰਨੀ ਜਾਣਕਾਰੀ ਤੱਤ ਪਰਚੇ ਆਮ ਤੌਰ ਤੇ ਪੁੱਛੇ ਜਾਂਦੇ ਕਾਨੂੰਨ ਦੇ ਪੰਜ ਖੇਤਰਾਂ ਦੇ ਸਵਾਲਾਂ ਬਾਰੇ ਜਵਾਬ ਲੱਭੋ : ਬੈਨੀਫਿੱਟਸ ਅਤੇ ਟੈਕਸ ਕਰੈਡਿੱਟਸ, ਰਿਹਾਇਸ਼, ਰੋਜ਼ਗਾਰ, ਵਿੱਦਿਆ ਅਤੇ ਕਰਜ਼ਾ ਅਤੇ ਨਾਲ ਹੀ ਅਸਲੀ ਜੀਵਨ ਕਹਾਣੀਆਂ ਦਿੱਤੀਆਂ ਗਈਆਂ ਹਨ ਅਤੇ ਹੋਰ ਸਾਧਾਰਨ ਸਮੱਸਿਆਵਾਂ ਬਾਰੇ ਉੱਤਮ ਨੁਕਤੇ ਦਿੱਤੇ ਗਏ ਹਨ।

ਜੇ ਤੁਸੀਂ ਲੀਗਲ ਏਡ ਪ੍ਰਾਪਤਕਰਨ ਦੇ ਯੋਗ ਹੋ ਤਾਂ ਕਮਿਉਨਿਟੀ ਲੀਗਲ ਸਰਵਿਸ ਡਾਏਰੈੱਕਟ ਮਦਦਲਾਈਨ 0845 345 4345 ਬੈਨੀਫ਼ਿੱਟਸ ਅਤੇ ਟੈਕਸ ਕਰੈਡਿੱਟਸ,ਰਿਹਾਇਸ਼, ਰੋਜ਼ਗਾਰ, ਵਿਦਿਆ ਅਤੇ ਕਰਜ਼ੇ ਬਾਰੇ ਮੁੱਫ਼ਤ ਸਲਾਹ ਪੇਸ਼ ਕਰਦੀ ਹੈ।