• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ

ਕੋਈ ਸਲਾਹਕਾਰ ਲੱਬੋ

ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ

 

ਕਾਯਦੇ ਅਤੇ ਸ਼ਰਤਾਂ

ਇਸ ਵੈੱਬਸਾਈਟ ਦੀ ਵਰਤੋਂ

ਇਹ ਕਮਿਉਨਿਟੀ ਲੀਗਲ ਐਡਵਾਈਸ ਵੈੱਬਸਾਈਟ, ਤੁਹਾਡੇ ਨਿੱਜੀ ਦੇਖਣ ਅਤੇ ਵਰਤਣ ਲਈ ਲੀਗਲ ਸਰਵਿਸਸ ਕਮਿਸ਼ਨ ਕਾਇਮ ਰੱਖਦਾ ਹੈ। ਇਸ ਵੈੱਬਸਾਈਟ ਤੇ ਆਉਣ ਅਤੇ ਇਸ ਨੂੰ ਵਰਤਣ ਦੇ ਨਾਤੇ ਤੁਸੀ ਇਹ ਬੰਧਨ ਅਤੇ ਸ਼ਰਤਾਂ ਪ੍ਰਵਾਨ ਕਰਦੇ ਹੋ।

ਬੇਦਾਹਵਾ

ਲੀਗਲ ਸਰਵਿਸਸ ਕਮਿਸ਼ਨ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਇਸ ਵੈੱਬਸਾਈਟ ਵਿੱਚ ਸ਼ਾਮਲ ਜਾਣਕਾਰੀ ਸਹੀ ਹੋਵੇ, ਕਿਰਪਾ ਕਰਕੇ ਨੋਟ ਕਰੋ ਕਿ ਇਹ ਜਾਣਕਾਰੀ ਕੇਵਲ ਰਾਹ-ਨੁਮਾਈ ਲਈ ਹੀ ਹੈ।

ਇਸ ਵੈੱਬਸਾਈਟ ਉੱਤੇ ਜਾਂ ਹੋਰ ਕਿਸੇ ਵੀ ਵੈੱਬਸਾਈਟ ਉੱਤੇ ਜਿਸ ਨਾਲ ਇਸ ਦੇ ਪੰਨੇ ਜੁਡ਼ਦੇ ਹਨ, ਲੀਗਲ ਸਰਵਿਸਸ ਕਮਿਸ਼ਨ ਵਲੋਂ ਜਾਂ ਇਸ ਦੀ ਤਰਫੋ ਕਿਸੇ ਗਲਤੀ, ਤਰੁੱਟੀ, ਜਾਂ ਗਲਤ ਰਸਤਾ-ਪਾਊ ਬਿਆਨ ਲਈ ਕੋਈ ਜ਼ੁੰਮੇਵਾਰੀ ਨਹੀਂ ਲਈ ਜਾਂਦੀ।

ਇਸ ਵੈੱਬਸਾਈਟ ਉੱਤੇ ਜਾਂ ਹੋਰ ਕਿਸੇ ਵੀ ਵੈੱਬਸਾਈਟਾਂ ਉੱਤੇ ਜਿਨ੍ਹਾਂ ਨਾਲ ਇਸ ਦੇ ਪੰਨੇ ਜੁਡ਼ੇ ਹੋਏ ਹਨ, ਉੱਤੇ ਕਿਸੇ ਵੀ ਸੰਸਥਾ, ਕੰਪਨੀ,ਜਾਂ ਵਿਅਕਤੀ ਦੇ ਜ਼ਿਕਰ ਹੋਣ ਨਾਲ ਉਸ ਸੰਸਥਾ, ਕੰਪਨੀ ਜਾਂ ਵਿਅਕਤੀ ਦੀ ਲੀਗਲ ਸਰਵਿਸਸ ਕਮਿਸ਼ਨ ਤਰਫ਼ੋਂ, ਪੱਧਰ ਜਾਂ ਯੋਗਤਾ ਦੀ ਪਰਵਾਨਗੀ ਜਾਂ ਗਰੰਟੀ ਦੀ ਸੰਕੇਤਤ ਨਹੀਂ।

ਉਤਾਰਾ ਅਧਿਕਾਰ ਅਤੇ ਡੇਟਾਬੇਸ ਅਧਿਕਾਰ

ਇਸ ਵੈੱਬਸਾਈਟ ਉੱਤੇ ਸ਼ਾਮਲ ਜਾਣਕਾਰੀ ਉਤਾਰਾ ਅਧਿਕਾਰ ਅਤੇ/ਜਾਂ ਡੇਟਾਬੇਸ ਅਧਿਕਾਰ ਜਿਸ ਦਾ ਮਾਲਕ ਲੀਗਲ ਸਰਵਿਸਸ ਕਮਿਸ਼ਨ ਹੈ, ਅਧੀਨ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਨਿੱਜੀ ਜਾਂ ਉਸੇ ਥਾਂ ਵਿੱਚ ਹੀ ਵਰਤਣ ਲਈ ਦੁਬਾਰਾ ਮੁੱਫ਼ਤ ਅਤੇ ਰਸਮੀ ਆਗਿਆ ਤੋਂ ਬਗੈਰ ਉਤਪਾਦਿੱਤ ਕੀਤੀ ਜਾ ਸਕਦੀ ਹੈ, ਸ਼ਰਤ ਇਹ ਹੈ ਕਿ ਇਸ ਦਾ ਦੁਬਾਰਾ ਸਹੀ ਉਤਪਾਦਨ ਕੀਤਾ ਜਾਵੇ ਅਤੇ ਇਸ ਨੂੰ ਗਲਤ ਰਸਤਾ-ਪਾਊ ਪ੍ਰਸੰਗ ਵਿੱਚ ਨਾਵਰਤਿਆ ਜਾਵੇ।

ਲੀਗਲ ਸਰਵਿਸਸ ਕਮਿਸ਼ਨ ਦੀ ਮਾਲਕੀ ਦੇਰਾਖਵੇਂ ਅਧਿਕਾਰ ਵਾਲੇ ਉਤਾਰਾ ਅਧਿਕਾਰ ਅਤੇ/ਜਾਂ ਡੇਟਾਬੇਸ ਅਧਿਕਾਰ ਵਾਲੀ ਸਮੱਗਰੀ ਨੂੰ ਦੁਬਾਰਾ ਉਤਪਾਦਿੱਤ ਕਰਨ ਦੀ ਆਗਿਆ ਕੇਵਲ ਇੱਥੋਂ ਤੱਕ ਹੀ ਸੀਮਤ ਹੈ ਅਤੇ ਇਹ ਆਗਿਆ ਇਸ ਵੈੱਬਸਾਈਟ ਤੇ ਉਸ ਜਾਣਕਾਰੀ ਲਈ ਨਹੀਂ ਹੈ ਜਿਸ ਦੀ ਪਛਾਣ ਤੀਜੀਪਾਰਟੀ ਅਧਿਕਾਰ ਵਾਲੇ ਉਤਾਰਾ ਅਧਿਕਾਰ ਅਤੇ/ਜਾਂ ਡੇਟਾਬੇਸ ਅਧਿਕਾਰ ਵਜੋਂ ਕੀਤੀ ਗਈ ਹੈ।

ਇਹ ਸਮੱਗਰੀ ਦੁਬਾਰਾ ਉਤਪਾਦਿੱਤ ਕਰਨ ਲਈ ਆਗਿਆ, ਉਤਾਰਾ ਅਧਿਕਾਰ ਅਤੇ/ਜਾਂ ਡੇਟਾਬੇਸ ਅਧਿਕਾਰ ਵਾਲੇ ਸੰਬੰਧਿਤ ਮਾਲਕ ਤੋਂ ਪ੍ਰਾਪਤ ਕਰਨੀ ਚਾਹੀਦੀ ਹੈ।

ਡਾਇਰੈੱਕਟਰੀ ਵਿੱਚ ਜਾਣਕਾਰੀ ਦੀ ਲੀਗਲ ਸਰਵਿਸਸ ਕਮਿਸ਼ਨ ਡਾਇਰੈੱਕਟਰੀ ਦੀ ਜਾਣਕਾਰੀ, ਅਕਤੂਬਰ 2007ਵਿੱਚ ਉਤਾਰਾਅਧਿਕਾਰ ਹੈ।

ਟਰੇਡ ਮਾਰਕਸ ਅਤੇ ਚਿੰਨ੍ਹ

ਕਮਿਉਨਿਟੀ ਲੀਗਲ ਸਰਵਿਸ, ਕਮਿਉਨਿਟੀ ਲੀਗਲ ਐਡਵਾਈਸ, ਅਤੇ ਲੀਗਲ ਸਰਵਿਸਸ ਕਮਿਸ਼ਨ ਦੀ ਪਛਾਣ ਕਰਨ ਵਾਲੇ ਨਾਂਮ, ਤਸਵੀਰਾਂ ਅਤੇ ਚਿੰਨ੍ਹ ਲੀਗਲ ਸਰਵਿਸਸ ਕਮਿਸ਼ਨ ਅਤੇ ਉਸ ਤੋਂ ਲਾਈਸੈਂਸ ਪ੍ਰਾਪਤ ਕਰਨ ਵਾਲਿਆਂ ਦੇ ਮਾਲਕੀ ਚਿੰਨ੍ਹ ਹਨ। ਦੂਜੇ ਸਰਕਾਰੀ ਵਿਭਾਗਾਂ, ਤੀਜੀਆਂ ਪਾਰਟੀ ਅਤੇ ਉਨ੍ਹਾਂ ਦੀ ਜਾਣਕਾਰੀ, ਵਸਤੂਆਂ ਅਤੇ ਸੇਵਾਵਾਂਦੀ ਪਛਾਣ ਕਰਨ ਵਾਲੇ ਨਾਂਮ, ਤਸਵੀਰਾਂ ਅਤੇ ਚਿੰਨ੍ਹ ਸਰਕਾਰ ਅਤੇ/ਜਾਂ ਤੀਜੀਆਂ ਪਾਰਟੀ ਦੇ ਮਾਲਕੀ ਚਿੰਨ੍ਹ ਹਨ।

ਇਸ ਵੈੱਬਸਾਈਟ ਰਾਹੀਂ ਪ੍ਰਾਪਤ ਕੀਤੇ ਗਏ ਲੀਗਲ ਸਰਵਿਸਸ ਕਮਿਸ਼ਨ ਦੇ ਚਿਨ੍ਹਾਂ ਅਤੇ/ਜਾਂ ਤੀਜੀਆਂ ਪਾਰਟੀ ਦੇ ਚਿੰਨ੍ਹਾਂ ਦੀ ਨਕਲ ਜਾਂ ਵਰਤੋਂ, ਸੰਬੰਧਿਤ ਟਰੇਡ ਮਾਰਕ ਅਤੇ/ਜਾਂ ਉਤਾਰਾ ਅਧਿਕਾਰ ਦੇ ਮਾਲਕ ਤੋਂ ਪਹਿਲਾਂ ਆਗਿਆ ਪ੍ਰਾਪਤ ਕਰਕੇ ਹੀ ਕੀਤੀ ਜਾ ਸਕਦੀ ਹੈ।

ਵਾਇਰੱਸ ਸੁਰੱਖਿਆ

ਲੀਗਲ ਸਰਵਿਸਸ ਕਮਿਸ਼ਨ ਉਤਪਤੀ ਦੇ ਹਰ ਪਡ਼ਾ ਤੇ ਸੱਭ ਸਮੱਗਰੀ ਦੀ ਜਾਂਚ ਅਤੇ ਪਰੀਖਿਆ ਕਰਨ ਦਾ ਹਰ ਯਤਨ ਕਰਦਾ ਹੈ। ਇੰਟਰਨੈੱਟ ਤੋਂ ਡਾਉਨਲੋਡ ਕੀਤੀ ਹੋਈ ਸੱਭ ਸਮੱਗਰੀ ਪ੍ਰਤੀ ਐੰਟੀ-ਵਾਇਰੱਸ ਪ੍ਰੋਗਰਾਮ ਚਲਾਉਣਾ ਸਿਆਣਪ ਹੋਵੇਗੀ। ਇਸ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਹੋਈ ਸਮੱਗਰੀ ਵਰਤਣ ਦੇ ਸਿੱਟੇ ਵਜੋਂ ਤੁਹਾਡੇ ਅੰਕਿਡ਼ਆਂ ਜਾਂ ਕੰਪਿਉਟਰ ਸਿਸਟਮ ਪਹੁੰਚ ਸਕਣ ਵਾਲੇ ਨੁਕਸਾਨ, ਰੁਕਾਵਟ ਜਾਂ ਟੁੱਟ-ਭੱਜ ਲਈ ਅਸੀ ਜ਼ੁੰਮੇਵਾਰੀ ਪ੍ਰਵਾਨ ਨਹੀਂ ਕਰ ਸਕਦੇ।

ਕਾਨੂੰਨ ਅਤੇ ਅਧਿਕਾਰ ਖੇਤਰ

ਇਹ ਬੰਧਨ ਅਤੇ ਸ਼ਰਤਾਂ ਇੰਗਲੈਂਡ ਅਤੇ ਵੇਲਜ਼ ਦੇ ਕਾਨੂੰਨਾਂ ਅਨੁਸਾਰ ਲਾਗੂ ਹੁੰਦੀਆਂ ਹਨਅਤੇ ਇਨ੍ਹਾਂ ਦਾ ਉਸ ਅਨੁਸਾਰ ਹੀ ਅਰਥ ਕੱਢਿਆ ਜਾਣਾ ਚਾਹੀਦਾ ਹੈ। ਇਨ੍ਹਾਂ ਬੰਧਨਾਂ ਅਤੇ ਸ਼ਰਤਾਂਅਧੀਨ ਉਤਪੰਨ ਹੋਇਆ ਕੋਈ ਵੀ ਝੱਗਡ਼ਾ ਕੇਵਲ ਇੰਗਲੈਂਡ ਅਤੇ ਵੇਲਜ਼ ਦੀਆਂ ਅਦਾਲਤਾਂ ਦੇ ਕਾਨੂੰਨੀਅਧਿਕਾਰ ਖੇਤਰ ਵਿਚ ਹੀ ਨਜਿੱਠਿਆ ਜਾਵੇਗਾ।