• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ

ਕੋਈ ਸਲਾਹਕਾਰ ਲੱਬੋ

ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ

 

ਗੁੱਪਤਤਾ

ਗੁੱਪਤਤਾ ਨੀਤੀ

ਆਪਣੇ ਗਾਹਕਾਂ ਲਈ ਸੇਵਾਵਾਂ ਵਿੱਚ ਸੁਧਾਰਕਰਨ ਲਈ ਲੀਗਲ ਸਰਵਿਸਿਸ ਕਮਿਸ਼ਨ ਆਪਣੇ ਵੈੱਬਸਾਈਟ ਤੇ ਆ ਚੁੱਕੇ ਮੁਲਾਕਾਤੀਆਂ ਬਾਰੇ ਜਾਣਕਾਰੀ ਇਕੱਤਰ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ। ਉੱਪਭੋਗੀ ਦੇ ਇੰਟਰਨੈੱਟ ਪਰੋਟੋਕੌਲ (ਜਾਂ ਆਈ.ਪੀ.)ਪਤਾ ਅਤੇ ਸੈਸ਼ਨ ਜਾਣਕਾਰੀ ਜਿਸ ਤਰ੍ਹਾਂ ਕਿ ਮੁਲਾਕਾਤ ਦਾ ਕੁੱਲ ਸਮਾ, ਅਤੇ ਉਸ ਦੇ ਵਰਤੇ ਜਾਂਦੇ ਬਰਾਉਸਰ ਅਤੇ ਪਲੈਟਫਾਰਮ ਦੀ ਕਿਸਮ ਤੋਂ ਇਲਾਵਾ ਕਮਿਉਨਿਟੀ ਲੀਗਲ ਐਡਵਾਈਸ ਵੈੱਬਸਾਈਟ ਨਿੱਜੀ ਜਾਣਕਾਰੀ ਪਕਡ਼ਦੀ ਜਾਂ ਅੰਕਿਤ ਨਹੀਂ ਕਰਦੀ। ਇਹ ਜਾਣਕਾਰੀ ਵੈੱਬ ਬਰਾਉਜ਼ਰ ਪਛਾਣ ਲੈਂਦਾ ਹੈ ਅਤੇ ਇਹ ਜਾਣਕਾਰੀ ਕੇਵਲ ਵਿਵਸਥਾ ਚਲਾਉਣ ਅਤੇ ਗੁਮਨਾਮ ਅੰਕਡ਼ੇ ਪ੍ਰਦਾਨ ਕਰਨ ਲਈ ਹੀ ਵਰਤੀ ਜਾਂਦੀ ਹੈ, ਜਿਸ ਨੂੰ ਲੀਗਲ ਸਰਵਿਸਿਸ ਕਮਿਸ਼ਨ ਇਸ ਵੈੱਬਸਾਈਟ ਦਾ ਮੁਲਾਂਕਣ ਕਰਨ ਵਾਸਤੇ ਵਰਤਦਾ ਹੈ।

ਇਸ ਵੈੱਬਸਾਈਟਤੋਂਉਪਭੋਗੀਜਾਣਕਾਰੀਪ੍ਰਾਪਤਕਰਨਲਈਲੀਗਲਸਰਵਿਸਿਸਕਮਿਸ਼ਨਕੁੱਕੀਜ਼ਦੀ ਵਰਤੋਂ ਨਹੀਂਕਰਦਾ।

ਜੇ ਤੁਸੀਂ ਇਲੈੱਕਟਰੌਨਿਕ ਪਰਤੀ ਸੂਚਨਾਫ਼ਾਰਮ ਮੁਕੰਮਲ ਕਰਦੇ ਹੋ, ਤਾਂ ਤੁਹਾਡੀ ਨਿੱਜੀ ਜਾਣਕਾਰੀ (ਜਿਸ ਵਿਚ ਤੁਹਾਡਾ ਨਾਮ, ਪਤਾ ਅਤੇ ਬਾਕੀ ਸਾਰੇ ਵੇਰਵੇ ਜਿਹਡ਼ੇ ਤੁਸੀਂ ਆਪਣੇ ਵਿਅਕਤੀਗਤ ਪਛਾਣ ਕਰਨ ਲਈ ਪ੍ਰਦਾਨ ਕਰਦੇ ਹੋ) ਤੁਹਾਡੀਪਰਤੀ ਸੂਚਨਾ ਅਤੇ ਤੁਹਾਡੀ ਹੋਰ ਪੁੱਛ-ਗਿੱਛ ਜਾਂ ਤੁਹਾਡੇ ਵਲੋਂ ਉਠਾਏ ਗਏ ਹੋਰ ਮਾਮਲਿਆਂ ਦਾ ਉੱਤਰ ਦੇਣ ਲਈ ਅਤੇ ਲੀਗਲ ਸਰਵਿਸਜ਼ ਕਮਿਸ਼ਨ ਨੂੰ ਇਹ ਵੈੱਬਸਾਈਟ ਸੁਧਾਰਨ ਵਾਸਤੇ, ਲੀਗਲ ਸਰਵਿਸਜ਼ ਕਮਿਸ਼ਨਇਹ ਸੱਭ ਜਾਣਕਾਰੀ ਵਰਤ ਸਕਦਾ ਹੈ। ਕੁਝ ਮੌਕਿਆਂ ਤੇ ਗੁਪਤ ਪਰਤੀ ਸੂਚਨਾ ਇਸ ਵੈਬਸਾਈਟ ਦੀ ਇਸ਼ਤਿਹਾਰਬਾਜ਼ੀ ਕਰਨ ਲਈ ਲੀਗਲ ਸਰਵਿਸਜ਼ ਕਮਿਸ਼ਨ ਵਰਤ ਸਕਦਾ ਹੈ।

ਇਸ ਵੈਬਸਾਈਟ ਦੇ ਦੂਜੇ ਵੈੱਬਸਾਈਟਾਂ ਨਾਲ ਜੋਡ਼ ਹਨ, ਪਰ ਇਹ ਗੁਪਤਤਾ ਬਿਆਨ ਕੇਵਲ ਕਮਿਉਨਿਟੀ ਲੀਗਲ ਐਡਵਾਈਸ ਵੈੱਬਸਾਈਟ ਦੇ ਉਪਰ ਹੀ ਲਾਗੂ ਹੁੰਦਾ ਹੈ। ਤੁਹਾਨੂੰ ਦੂਜੇ ਵੈੱਬਸਾਈਟ ਤੇ ਜਾਣ ਵੇਲੇ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਬਾਕੀ ਸੱਭ ਵੈੱਬਸਾਈਟਾਂ ਬਾਰੇ ਜਿਹਡ਼ੇ ਨਿੱਜੀ ਜਾਣਕਾਰੀ ਇਕੱਤਰ ਕਰਦੇ ਹਨ, ਉਨ੍ਹਾਂ ਦੀ ਗੁਪਤਤਾ ਨੀਤੀ ਤੁਹਾਨੂੰ ਲਾਜ਼ਮੀ ਤੌਰ ਤੇ ਪਡ਼੍ਹਨੀ ਚਾਹੀਦੀ ਹੈ।

ਸੁਰੱਖਿਆ ਉਪਰਾਲੇ

ਲੀਗਲ ਸਰਵਿਸਜ਼ ਕਮਿਸ਼ਨ (ਜਿਸ ਵਿਚ ਕਮਿਊਨਿਟੀ ਲੀਗਲ ਐਡਵਾਈਸ ਜਾਂ ਸੀ ਐਲ ਐਸ ਸਕੀਮ ਸ਼ਾਮਲ ਹੈ) ਆਪਣੀ ਇੰਨਫਰਮੇਸ਼ਨ ਟੈੱਕਨੌਲੋਜੀ (“ਆਈ ਟੀ”) ਵਿਵਸਥਾਵਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਦਾ ਹੈ। ਇਸ ਦੀ ਆਈ ਟੀ ਸੁਰੱਖਿਆ ਨੀਤੀ ਬ੍ਰਿਟਿਸ਼ ਸਟੈਂਡਰਡ : ਇੰਨਫਰਮੇਸ਼ਨ ਸਕਿਊਰਿਟੀ ਮੈਨੇਜਮੈਂਟ ਲਈ ਸਦਾਚਾਰ ਨਿਯਮਾਵਲੀ (BS7799) ਦੇ ਅਨੁਕੂਲ ਹੈ।ਇਸ ਨੀਤੀ ਦੀ ਇਹ ਸ਼ਰਤ ਹੈ ਕਿ ਇਸ ਦੀਆਂ ਸੱਭ ਆਈ ਟੀ ਵਿਵਸਥਾਵਾਂ ਵਿਚ ਰੱਖੀ ਗਈ ਸੱਭ ਜਾਣਕਾਰੀ ਨੂੰਬਿਨਾੰ ਅਧਿਕਾਰ ਪ੍ਰਗਟ ਕਰਨ, ਤਬਦੀਲ ਕਰਨ ਜਾਂ ਤਬਾਹ ਕਰਨ - ਅਚਨਚੇਤ ਜਾਂ ਜਾਣਬੁਝ ਕੇ ਕਰਨ ਤੋਂਰੋਕਣ ਲਈ ਸੁਰੱਖਿਅਤ ਹੋਣਾ ਚਾਹੀਦਾ ਹੈ। ਇਸ ਨੀਤੀ ਦਾ ਮੰਤਵ ਲੀਗਲ ਸਰਵਿਸਜ਼ ਕਮਿਸ਼ਨ ਦੀ ਆਈ ਟੀ ਵਿਵਸਥਾ ਨੂੰ ਇਹ ਕਰਨ ਲਈ ਸੁਰੱਖਿਅਤ ਰੱਖਣਾ ਹੈ :ਗੁੱਪਤਤਾ ਦੂਜੇ ਗੈਰ-ਅਧਿਕਾਰਤ ਲੋਕਾਂ ਨੂੰ ਜਾਣਕਾਰੀ ਦੇਣ ਤੋਂ ਰੋਕਣ ਲਈ ਈਮਾਨਦਾਰੀ ਸੱਭ ਪ੍ਰਕਾਰ ਦੀ ਜਾਣਕਾਰੀ ਅਤੇ ਸੌਫਟਵੈਅਰ ਦੀ ਗੈਰ-ਅਧਿਕਾਰਤ ਬਦਲੀ ਅਤੇ ਖ਼ਰਾਬੀ ਰੋਕਣਲਈ; ਅਤੇ ਉਪਲਬੱਧੀ ਜਾਣਕਾਰੀ ਅਤੇ ਸੇਵਾ ਦੀ ਉਪਲਬੱਧੀ ਵਿੱਚ ਰੁਕਾਵਟ ਰੋਕਣ ਲਈ, ਥੋਡ਼ੇ ਸਮੇ ਲਈ ਜਾਂ ਸਦਾ ਲਈ ਤਬਾਹ ਹੋਣ ਕਰਕੇ।

ਡੇਟਾ ਪਰੋਟੈੱਕਸ਼ਨ ਐਕਟ 1998 ਅਧੀਨ ਨਿੱਜੀ ਜਾਣਕਾਰੀਪ੍ਰਾਪਤ ਕਰਨ ਦਾ ਹੱਕ

ਜੇ ਤੁਸੀਂ ਇਸਨੂੰ ਲਿੱਖਤੀ ਬੇਨਤੀ ਕਰੋ Paul Drinkwater, Direct Services, Legal Services Commission, Exchange Tower, 2 Harbour Exchange Square, London, E14 9GE ਤਾਂ ਤੁਹਾਨੂੰ ਇਹ ਜਾਣਕਾਰੀ ਪ੍ਰਾਪਤ ਕਰਨ ਦਾ ਹੱਕ ਹੈ :

  • ਜੇ ਲੀਗਲ ਸਰਵਿਸਜ਼ ਕਮਿਸ਼ਨ ਜਾਂ ਇਸ ਦੀ ਤਰਫ਼ੋਂ ਕੋਈ ਹੋਰ ਤੁਹਾਡੀ ਜਾਣਕਾਰੀ ਪ੍ਰਤੀ ਕੋਈ ਕਾਰਵਾਈ ਕਰ ਰਿਹਾ ਹੈ ਜਾਂ ਨਹੀਂ
  • ਜੇ ਕਰ ਰਹੇ ਹਨ, ਤਾਂ ਵਿਚਾਰ ਅਧੀਨ ਜਾਣਕਾਰੀ ਦਾ ਵੇਰਵਾ, ਕਿਸ ਮਕਸੱਦ ਲਈ ਪ੍ਰਕਿਰਿਆ ਹੋ ਰਹੀ ਹੈ, ਅਤੇ ਕਿਨ੍ਹਾਂ ਨੂੰ ਇਹ ਜਾਣਕਾਰੀ ਜ਼ਾਹਰ ਕੀਤੀ ਜਾ ਰਹੀ ਹੈ ਜਾਂ ਕਰਨ ਦੀ ਸੰਭਾਵਨਾ ਹੈ
  • ਆਸਾਨੀ ਨਾਲ ਸਮਝੇ ਜਾ ਸਕਣ ਵਾਲੇ ਰੂਪ, ਨਿੱਜੀ ਅੰਕਡ਼ਿਆਂ ਸ਼ਾਮਲ ਸੱਭ ਜਾਣਕਾਰੀ, ਅਤੇ ਅੰਕਡ਼ਿਆਂ ਦਾ ਸੂਤਰ।

ਇਸ ਸੇਵਾ ਲਈ £10 ਦੀ ਫ਼ੀਸ ਲਈ ਜਾਂਦੀ ਹੈ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਐਲ.ਐਸ.ਸੀ. ਦਾ ਪਰਚਾ ਜਾਣਕਾਰੀ ਤੱਕ ਪਹੁੰਚ ਵੇਖੋ।

ਸ਼ਬਦਾਵਲੀ

ਇਕ ਚੰਗੀ ਸ਼ਬਦਾਵਲੀ ਜਿਸ ਵਿਚ ਤਕਨੀਕੀ ਸ਼ਬਦ ਸ਼ਾਮਲ ਹਨ ਜੋ ਲੀਗਲ ਸਰਵਿਸਜ਼ ਕਮਿਸ਼ਨ ਦੀ ਗੁੱਪਤਤਾ ਨੀਤੀ ਵਿੱਚ ਵਰਤੇ ਗਏ ਹਨ,ਅਰਥਾਵਲੀ ਜਾਣਕਾਰੀ ਦੇ ਕਮਿਸ਼ਨਰ ਦੇ ਵੈਬਸਾਈਟ ਤੇ ਲੱਭੀ ਜਾ ਸਕਦੀ ਹੈ।