• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ

ਕੋਈ ਸਲਾਹਕਾਰ ਲੱਬੋ

ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ

 

ਮਦਦ

  • ਕਾਨੂੰਨੀ ਔਖਣ ਵਿੱਚ ਮਦਦ
  • ਜਾਣਕਾਰੀ ਲੱਭਣ ਵਿੱਚ ਮਦਦ
  • ਐਕਸੇਸਿਬਿਲਿਟੀ
  • ਇਸ ਸਾਇਟ ਸੇ ਦੁਜੀ ਭਾਸ਼ਾਵਾਂ ਵੇਖਣਾ
  • ਪ੍ਰਸ਼ਨ, ਪ੍ਰਤੀ-ਉੱਤਰ ਜਾਂ ਸ਼ਿਕਾਅਤਾਂ

ਕਾਨੂੰਨੀ ਔਖਣ ਵਿੱਚ ਮਦਦ

ਤੁਹਾਡੀ ਕਾਨੂੰਨੀ ਔਖਣ ਵਿੱਚ ਆਪਣੀ ਮਦਦ ਲਈ ਜਾਣਕਾਰੀ ਅਤੇ ਸੰਸਾਧਨ ਲੱਭਣ ਲਈ ਸਕ੍ਰੀਨ ਦੇ ਸੱਜੇ ਪਾਸੇ ਕੋਈ ਵਿਸ਼ਾ ਚੁਣੋ।

ਤੁਸੀ ਇਹ ਵੀ ਕਰ ਸਕਦੇ ਹੋ:

ਜਾਣਕਾਰੀ ਲੱਭਣ ਵਿੱਚ ਮਦਦ

ਸਾਡੀ ਵੈਬਸਾਈਟ ਦਾ ਪੇਜ਼ ਉਹਨਾਂ ਜਾਣਕਾਰੀਆਂ ਅਤੇ ਸੰਸਾਧਨਾਂ ਵਿਆਖਿਆ ਕਰਦਾ ਹੈ ਜੋ ਇਸ ਵੈਬਸਾਈਟ ਤੇ ਉਪਲਬੱਧ ਹਨ।

ਜੇਕਰ ਤੁਹਾਨੂੰ ਜਰੂਰੀ ਖੋਜ ਵਿੱਚ ਔਖਣ ਹੋ ਰਹੀ ਹੈ, ਤੁਸੀ ਇਹ ਕਰ ਸਕਦੇ ਹੋ

  • ਸਾਡਾ ਸਾਈਟ ਮੈਪ (site map) ਵਰਤੋਂ।
  • ਇਸ ਪੇਜ਼ ਦੇ ਉੱਤਲੇ ਭਾਗ ਤੇ ਖੋਜ ਬਾੱਕਸ ਵਿੱਚ ਕੋਈ ਸ਼ਬਦ ਜਾਂ ਪਦ ਲਿੱਖੋ।

ਡਾਇਰੇਕਟਰੀ ਵਿੱਚ ਮਦਦ

ਜੇਕਰ ਤੁਹਾਨੂੰ ਡਾਇਰੇਕਟਰੀ ਵਿੱਚ ਮਦਦ ਦੀ ਲੋਡ਼ ਹੋਵੇ, ਕਿਰਪਾ ਕਰਕੇ ਕਾਨੂੰਨੀ ਸਲਾਹਕਾਰ ਮਦਦ ਪੇਜ਼ ਲੱਭੋ ਵੇਖੋ।

ਜੇਕਰ ਤੁਸੀ ਕਾਨੂੰਨੀ ਸਲਾਹ ਮੁਹਈਆ ਕਰਾਉਣ ਵਾਲੇ ਹੋ ਅਤੇ ਆਪਣੇ ਸੰਗਠਨ ਦਾ ਵੇਰਵਾ ਅਪਡੇਟ ਕਰਨ ਵਿੱਚ ਮਦਦ ਦੀ ਲੋਡ਼ ਹੈ, ਮੁਹਈਆ ਕਰਾਉਣ ਵਾਲਾ ਵੇਰਵਾ ਕਿਵੇਂ ਅਪਡੇਟ ਕਰੀਏ ਪੇਜ਼ ਵੇਖੋ।

ਕੈਲਕੁਲੇਟਰ ਵਿੱਚ ਮਦਦ

ਜੇਕਰਤ ਤੁਹਾਨੂੰ ਕਾਨੂੰਨੀ ਮਦਦ (ਲੀਗਲ ਏਡ) ਕੈਲਕੁਲੇਟਰ ਵਰਤਣ ਵਿੱਛ ਮਦਦ ਦੀ ਲੋਡ਼ ਹੈ, ਕਿਰਪਾ ਕਰਕੇ ਕੈਲਕੁਲੇਟਰ ਮਦਦ ਪੇਜ਼ ਵੇਖੋ।

ਐਕਸੇਸਿਬਿਲਿਟੀ

ਅਸੀ ਇਹ ਵੈਬਸਾਈਟ ਸਾਰੇ ਵਰਤਣ ਵਾਲਿਆਂ ਲਈ ਕਾਫੀ ਐਕਸੇਸ ਕਰਨ ਯੋਗ ਬਣਾਉਣ ਦਾ ਜਤਨ ਕੀਤਾ ਹੈ। ਇਸ ਵੈਬਸਾਈਟ ਤੇ ਐਕਸੇਸਿਬਿਲਿਟੀ ਵਿਸ਼ੇਸ਼ਤਾ ਬਾਰੇ ਵੱਧ ਜਾਣਕਾਰੀ ਲਈ, ਕਿਰਪਾ ਕਰਕੇ ਐਕਸੇਸਿਬਿਲਿਟੀ ਪੇਜ਼ ਵੇਖੋ।

ਦੁਜੀ ਭਾਸ਼ਾਵਾਂ ਵੇਖਣਾ

ਹੁਣ ਕਮਿਉਨਿਟੀ ਲੀਗਲ ਐਡਵਾਈਸ (Community Legal Advice)ਵੈਬਸਾਈਟ ਦਸ ਭਾਸ਼ਾਵਾਂ ਵਿੱਚ ਉਪਲਬੱਧ ਹੈ: ਅੰਗ੍ਰੇਜੀ, ਵੇਲਸ਼, ਚੀਨੀ (ਸੌਖੀ), ਉਰਦੁ, ਬੰਗਾਲੀ, ਹਿੰਦੀ, ਪੰਜਾਬੀ, ਗੁਜਰਾਤੀ, ਤੁਰਕੀ ਅਤੇ ਅਰਬੀ। ਇਹਨਾਂ ਭਾਸ਼ਾਵਾਂ ਵਿੱਚ ਇਹ ਪੇਜ਼ ਵੇਖਣ ਲਈ ਸਕ੍ਰੀਨ ਦੇ ਸੱਜੇ ਪਾਸੇ ਉੱਤਲੇ ਭਾਗ ਤੋਂ ਜਰੂਰੀ ਭਾਸ਼ਾ ਚੁਣੋ।

ਪ੍ਰਸ਼ਨ, ਪ੍ਰਤੀ-ਉੱਤਰ ਜਾਂ ਸ਼ਿਕਾਅਤਾਂ

ਜੇਕਰ ਇਸ ਵੈਬਸਾਈਟ ਦੇ ਸੰਬੰਧ ਵਿੱਚ ਤੁਹਾਡਾ ਕੋਈ ਪ੍ਰਸ਼ਨ, ਪ੍ਰਤੀ-ਉੱਤਰ ਜਾਂ ਸ਼ਿਕਾਅਤ ਹੋਵੇ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ.