• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ

ਕੋਈ ਸਲਾਹਕਾਰ ਲੱਬੋ

ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ

 

ਪੀਡੀਐਫ਼ (PDF) ਦੇ ਸੰਬੰਧ ਵਿੱਚ ਮਦਦ

  • ਪੀਡੀਐਫ਼ ਕੀ ਹੈ?
  • ਪੀਡੀਐਫ਼ ਕਿਵੇਂ ਪਡ਼੍ਹਦੇ ਹਨ
  • ਪੀਡੀਐਫ਼ ਕਿਵੇਂ ਰੱਖਿਅਤ ਕਰਦੇ ਹਨ
  • ਪੀਡੀਐਫ਼ ਵਿੱਚ ਜਾਣਕਾਰੀ ਲੱਭਣਾ ਚਾਹੁੰਦੇ ਹੋ?
  • ਪੀਡੀਐਫ਼ ਕਿਵੇਂ ਪ੍ਰਿੰਟ ਕਰਦੇ ਹਨ
  • ਕਮਜ਼ੋਰ ਨਜ਼ਰਾਂ ਵਾਲਿਆਂ ਲਈ ਪੀਡੀਐਫ਼

ਪੀਡੀਐਫ਼ ਕੀ ਹੈ?

ਇਸ ਵੈਬਸਾਈਟ ਤੇ ਲੱਗਭਗ ਸਾਰੇ ਦਸਤਾਵੇਜ਼ ਪੀਡੀਐਫ਼ ਫਾੱਰਮੇਟ (ਪੋਰਟੇਬਲ ਦਸਤਾਵੇਜ਼ ਫਾਰਮੇਟ (Portable Document Format)) ਵਿੱਚ ਹਨ। ਅਸੀ ਪੀਡੀਐਫ਼ ਵਰਤਦੇ ਹਾਂ ਕਿਉਂਕਿ ਉਹ ਸਕ੍ਰੀਨ ਤੇ ਪਡ਼੍ਹਨ ਅਤੇ ਪ੍ਰਿੰਟ ਕਰਨ ਲਈ ਚੰਗੀ ਹੁੰਦੀ ਹਨ।

ਪੀਡੀਐਫ਼ ਫਾਈਲ ਖੋਲਣ ਲਈ ਤੁਹਾਡੇ ਕੰਪਊਟਰ ਐਡੋਬ ਰੀਡਰ (Adobe Reader) ਦੀ ਕਾੱਪੀ ਇੰਸਟਾਲ ਹੋਣਾ ਜਰੂਰੀ ਹੈ। ਤੁਸੀ ਐਡੋਬ (Adobe) ਦੀ ਵੈਬਸਾਈਟ ਜਿੱਥੇ ਕਿਸੇ ਪ੍ਰਕ੍ਰਿਆ ਰਾਹੀਂ ਤੁਹਾਡਾ ਮਾਰਗਦਰਸ਼ਨ ਕੀਤਾ ਜਾਵੇਗਾ, ਤੋਂ ਇਹ ਸਾੱਫਟਵੇਅਰ ਮੁਫਤ ਡਾਊਨਲੋਡ ਕਰ ਸਕਦੇ ਹੋ।

ਪੀਡੀਐਫ਼ ਕਿਵੇਂ ਪਡ਼੍ਹਦੇ ਹਨ

ਪੀਡੀਐਫ਼ ਪਡ਼੍ਹਣ ਲਈ ਸਿੱਧੇ ਇਸਦੇ ਲਿੰਕ ਤੇ ਕਲਿਕ ਕਰੋ ਅਤੇ ਇਹ ਨਵੀਂ ਸਕ੍ਰੀਨ ਵਿੱਚ ਖੁਲ ਜਾਵੇਗਾ।

ਪੀਡੀਐਫ਼ ਕਿਵੇਂ ਰੱਖਿਅਤ ਕਰਦੇ ਹਨ

ਪੀਡੀਐਫ਼ ਰੱਖਿਅਤ ਕਰਨ ਲਈ ਜਾਂ ਤੇ ਫਾਈਲ (File) (ਉੱਤੇ ਖੱਬੇ ਕੋਨੇ ਤੇ), ਤਾਂ ਦੇ ਰੂਪ ਵਿੱਚ ਰੱਖਿਅਤ ਕਰੋ (Save As) ਤੇ ਜਾਓ। ਜਾਂ ਟੂਲਬਾਰ ਤੇ 'ਕਾੱਪੀ ਰੱਖਿਅਤ ਕਰੋ (save a copy)’ ਤੇ ਕਲਿਕ ਕਰੋ।

ਪੀਡੀਐਫ਼ ਵਿੱਚ ਜਾਣਕਾਰੀ ਲੱਭਣਾ ਚਾਹੁੰਦੇ ਹੋ?

ਸੰਭਾਵੀ ਰੂਪ ਤੋਂ ਤੁਸੀ ਪੂਰੇ ਦਸਤਾਵੇਜ਼ ਨੂੰ ਬਿਨਾ ਪਡ਼੍ਹੇ ਕੋਈ ਵਿਸ਼ੇਸ਼ ਜਾਨਕਾਰੀ ਲੱਭਣਾ ਚਾਹੁੰਦੇ ਹੋ। ਤੁਸੀ ਇਹ ਇਕਲਾ ਸ਼ਬਦ ਜਾਂ ਵਾਕਾਂਸ਼ ਲੱਭਕੇ ਕਰ ਸਕਦੇ ਹੋ: ਇੱਥੇ ਇਹ ਕਰਨ ਦੇ ਦੋ ਤਰੀਕੇ ਹਨ:

  1. ਕੰਟ੍ਰੋਲ + ਐਫ (Control + F) ਦਬਾਓ। ਇਸਤੇਂ ਇਕ ਛੋਟਾ ਬੋਕਸ ਆਵੇਗਾ ਜਿੱਥੇ ਤੁਹਾਨੂੰ ਸ਼ਬਦ ਜਾਂ ਵਾਕਾਂਸ਼ ਦਰਜ਼ ਕਰਨ ਦੀ ਲੋਡ਼ ਹੋਵੇਗੀ ਜੋ ਤੁਸੀ ਲੱਭਣਾ ਚਾਹੁੰਦੇ ਹੋ। ਸ਼ਬਦ ਦਰਜ਼ ਕਰਨ ਤੋਂ ਬਾਦ ਆਪਣੇ ਕੀਬੋਰਡ ਤੇ ਐਂਟਰ ਦਬਾਓ। ਫਿਰ ਤੁਸੀ ਪੂਰਾ ਦਸਤਾਵੇਜ਼ ਪਡ਼ਣ ਲਈ ‘ਪਿਛਲਾ (Previous) ਜਾਂ ਅਗਲਾ (Next)' ਤੇ ਕਲਿਕ ਕਰ ਸਕਦੇ ਹੋ।
  2. ਟੂਲਬਾਰ ਤੇ ਦੁਰਬੀਨ ਆਈਕਾੱਨ ਤੇ ਕਲਿਕ ਕਰੋ। ਉਹ ਸ਼ਬਦ ਜਾਂ ਵਾਕਾਂਸ਼ ਦਰਜ਼ ਕਰੋ ਜੋ ਤੁਸੀ ਲੱਭਣਾ ਚਾਹੁੰਦੇ ਹੋ ਅਤੇ ਲੱਬੋ ਤੇ ਕਲਿਕ ਕਰੋ। ਇਸਤੋਂ ਉਹ ਸੂਚੀ ਆ ਜਾਵੇਗੀ ਜਿੱਥੇ ਉਹ ਸ਼ਬਦ ਜਾਂ ਵਾਕਾਂਸ਼ ਪ੍ਰਦਰਸ਼ਿਤ ਹੈ।

ਨੋਟ ਕਰੋ ਕਿ ਤੁਸੀ ਕੇਵਲ ਉਸ ਦਸਤਾਵੇਜ਼ ਵਿੱਕ ਲੱਭੋਗੇ ਜੋ ਮੌਜੂਦਾ ਸਮੇਂ ਵਿੱਚ ਖੁਲ੍ਹਾ ਹੈ।

ਪੀਡੀਐਫ਼ ਕਿਵੇਂ ਪ੍ਰਿੰਟ ਕਰਦੇ ਹਨ

ਪੀਡੀਐਫ ਦਸਤਾਵੇਜ਼ ਪ੍ਰਿੰਟ ਕਰਨ ਲਈ ਟੂਲਬਾਰ ਵਿੱਚ ਪ੍ਰਿੰਟ (print) ਬਟਨ ਤੇ ਕਲਿਕ ਕਰੋ। ਤੁਸੀ ਪੂਰਾ ਦਸਤਾਵੇਜ਼ ਜਾਂ ਚੁਣੇ ਗਏ ਪੇਜ਼ ਪ੍ਰਿੰਟ ਕਰ ਸਕਦੇ ਹੈ।

ਕਮਜ਼ੋਰ ਨਜ਼ਰਾਂ ਵਾਲਿਆਂ ਲਈ ਪੀਡੀਐਫ਼

ਅਸੀ ਆਪਣੀ ਸਾਰਿਆਂ ਪੀਡੀਐਫ ਨੂੰ ਜਿਹਨਾ ਸੰਭਵ ਹੋ ਸਕਣ ਐਕਸੇਸਿਬਲ ਬਣਾਉਣ ਲਈ ਕੰਮ ਕਰ ਰਹੇ ਹਾਂ, ਤਾਂ ਉਹ ਸਕ੍ਰੀਨ ਪਡ਼ਨ ਵਾਲੇ ਸਾੱਫਟਵੇਅਰ ਦੇ ਨਾਲ ਇਸਤੇਮਾਲ ਕੀ ਜਾ ਸਕੇ।

ਜੇਕਰ ਤੁਹਾਡੇ ਕੋਲ ਐਡੋਬ ਰੀਡਰ (Adobe Reader) ਦਾ ਸੰਸਕਰਣ 7 ਹੈ, ਤੁਸੀ ਉਸਦੀ ਐਕਸੇਸਿਬਲ ਐਕਸਟ੍ਰਾਸ ਦੀ ਵਰਤੋਂ ਕਰ ਸਕਦੇ ਹੋ।

ਇਸਦਾ ਮਤਲਬ ਜੇਕਰ ਤੁਹਾਡੀ ਨਜ਼ਰ ਕਮਜ਼ੋਰ ਹੈ, ਐਡੋਬ ਰੀਡਰ ਤੁਹਾਡੇ ਲਈ ਦਸਤਾਵੇਜ਼ ਜੋਰ ਨਾਲ ਪਡ਼ੇਗਾ। ਇਹ ਕਰਨ ਲਈ:

  • ਆਪਣੇ ਕੰਪੂਟਰ ਤੇ ਪੀਡੀਐਫ ਦੀ ਕਾੱਪੀ ਰੱਖਿਅਤ ਕਰੋ
  • ਦਸਤਾਵੇਜ਼ ਨੂੰ ਐਡੋਬ ਰੀਡਰ ਵਿੱਚ ਖੋਲਣ ਲਈ ਦਸਤਾਵੇਜ਼ ਤੇ ਡਬਲ ਕਲਿਕ ਕਰੋ
  • ਵੀਯੂ ਮੀਨੂ ਤੇ ਜਾਓ ਅਤੇ 'ਜੋਰ ਨਾਲ ਪਡ਼ੋ (read out aloud)' ਵਿਕਲੱਪ ਵਰਤੋ।

ਸੰਭਾਵੀ ਰੂਪ ਤੋਂ ਕੁਛ ਦਸਤਾਵੇਜ਼ (ਉਦਾਹਰਣ ਲਈ ਜਲ ਟੇਬਲ ਵਾਲੇ ਦਸਤਾਵੇਜ਼) ਕੰਮ ਨਾ ਕਰਨ। ਜੇਕਰ ਤੁਹਾਨੂੰ ਪੀਡੀਐਫ ਦਸਤਾਵੇਜ਼ ਐਕਸੇਸ ਕਰਣ ਵਿੱਚ ਕੋਈ ਪਰੇਸ਼ਾਨੀ ਹੋ, ਕਿਰਪਾ ਸਾਡੇ ਨਾਲ ਸੰਪਰਕ ਕਰੋ (contact us)। ਅਸੀ ਤੁਹਾਨੂੰ ਉਹ ਸੰਸਕਰਣ ਜੋ ਤੁਹਾਡੀ ਲੋਡ਼ਾ ਨੂੰ ਪੂਰੀ ਕਰੇ, ਦੇਣ ਦੀ ਸਰਬੋਤਮ ਕੋਸ਼ਿਸ਼ ਕਰਣਗੇ।

ਵਾਧੂ ਜਾਨਕਾਰੀ ਲਈ 'ਐਡੋਬ ਐਕਸੇਸਿਬਲ ਰਿਸੋਰਸ ਸੇਂਟਰ (Adobe accessibility resource centre)' ਵੇਖੋ।