• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ

ਕੋਈ ਸਲਾਹਕਾਰ ਲੱਬੋ

ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ

 

ਸਾਡੇ ਨਾਲ ਸੰਪਰਕ ਕਰੋ

ਕਮਿਉਨਿਟੀ ਲੀਗਲ ਐਡਵਾਈਸ (Community Legal Advice) ਅਤੇ ਲੀਗਲ ਸਰਵਿਸੀਜ਼ ਕਮਿਸ਼ਨ (Legal Services Commission) ਬਾਰੇ ਆਮ ਪੁੱਛਗਿਛ: ਕਿਰਪਾ ਕਰਕੇ 0800 0856 643 ਤੇ ਸੋਮਵਾਰ ਤੋਂ ਸ਼ੁਕਰਵਾਰ 9-5 ਵਜੇ ਤੱਕ ਗਾਹਕ ਸੇਵਾਵਾਂ ਨਾਲ ਸੰਪਰਕ ਕਰੋ।

ਫੀਡਬੈਕ

ਸਮੁਦਾਏ ਕਾਨੂੰਨੀ ਸਲਾਹ ਤੁਹਾਡੇ ਫੀਡਬੈਕ ਦਾ ਸੁਆਗਤ ਕਰਦੀ ਹੈ। ਸਾਡੀ ਸੇਵਾ ਦੇ ਕਿਸੇ ਵੀ ਪਹਲੁ ਤੇ ਟਿੱਪਣੀ ਕਰਨ ਲਈ ਕਿਰਪਾ ਕਰਕੇ ਹੇਠ ਦਿੱਤੇ ਦਿਸ਼ਾਨਿਰਦੇਸ਼ ਦੀ ਪਾਲਣਾ ਕਰੋ:

ਵੈਬਸਾਈਟ (Website): ਕਿਰਪਾ ਕਰਕੇ ਈਮੇਲ ਕਰੋ webadmin@communitylegaladvice.org.uk

ਕਾਨੂੰਨੀ ਜਾਣਕਾਰੀ ਇਸ਼ਤਿਹਾਰ: ਕਿਰਪਾ ਕਰਕੇ ਈਮੇਲ ਕਰੋ webadmin@communitylegaladvice.org.uk

ਹੈਲਪਲਾਈਨ:ਜੇਕਰ ਤੁਸੀ ਵਿਸ਼ੇਸ਼ਗ ਸਲਾਹਕਾਰ ਤੋਂ ਪ੍ਰਾਪਤ ਸੇਵਾ ਤੋਂ ਨਾ-ਖੁਸ਼ ਹੋ, ਤੁਹਾਨੂੰ ਪਹਿਲੇ ਪ੍ਰਸ਼ਨ ਵਿੱਚ ਸੰਗਠਨ ਨਾਲ ਸੰਪਰਕ ਕਰਨ ਦੀ ਲੋਡ਼ ਹੈ। ਜੇਕਰ ਤੁਸੀ ਸੰਗਠਨ ਤੋਂ ਸੰਪਰਕ ਕਰਨ ਤੋਂ ਬਾਦ ਹੁਣੇ ਵੀ ਨਾ-ਖੁਸ਼ ਹੋ, ਕਿਰਪਾ ਕਰਕੇ ਈਮੇਲ ਕਰੋ webadmin@communitylegalserviceadvice.org.uk

ਅਸੀ 3 ਕੰਮ ਦੇ ਦਿਨਾਂ ਵਿੱਚਕਾਰ ਕਿਸੇ ਵੀ ਸ਼ਿਕਾਅਤ ਦਾ ਜੁਆਬ ਦਿਆਂਗੇ।

ਗਲਤ ਲੀਗਲ ਐਡਵਾਈਜ਼ਰ (Legal Adviser) ਵੇਰਵਾ: ਕਿਰਪਾ ਕਰਕੇ ਈਮੇਲ ਕਰੋ cls.clsdirectory@legalservices.gov.uk

ਕਮਿਉਨਿਟੀ ਲੀਗਲ ਸਰਵਿਸ ਕੁਆਲਿਟੀ ਮਾਰਕ (Community Legal Service Quality Mark) ਅਤੇ ਲੋਗੋ (Logo):ਕਿਰਪਾ ਕਰਕੇ ਈਮੇਲ ਕਰੋ qualitymark@legalservices.gov.uk

To submit feedback please complete the form below.


Feedback form

How helpful was the CLS website?*





(optional, max. 2000 characters)
*
*

* = required