• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ
 

ਡਾਇਰੈਕਟਰੀ ਖੋਜ ਮਦਦ

ਇਹ ਪੇਜ਼ ਕਾਨੂੰਨੀ ਜਾਣਕਾਰੀ ਅਤੇ ਸਲਾਹ ਪ੍ਰਦਾਤਾ ਦੀ ਡਾਇਰੇਕਟਰੀ ਵਿੱਚ ਮਦਦ ਕਰਦਾ ਹੈ।

ਰਾਹੀਂ ਲੱਭੋ

ਤੁਸੀ ਡਾਇਰੇਕਟਰੀ ਦੀ ਵਰਤੋਂ ਦੋ ਢੰਗਾਂ ਨਾਲ ਕਰ ਸਕਦੇ ਹੋ:

  • ਆਪਣਾ ਨਜ਼ਦੀਕੀ ਪ੍ਰਦਾਤਾ ਲੱਭਣ ਲਈ, ਆਪਣਾ ਡਾਕਕੋਡ ਪਾਓ। ਤੁਹਾਨੂੰ ਪੂਰਾ ਡਾਕਕੋਡ ਪਾਉਣ ਜਾਂ ਸਪੇਸ ਜਾਂ ਵੱਡੇ ਅੱਖਰਾਂ ਬਾਰੇ ਚਿੰਤਾ ਕਰਨ ਦੀ ਕੋਈ ਲੋਡ਼ ਨਹੀਂ ਹੈ। ਮਿਸਾਲ ਵਜੋਂ, ਤੁਸੀ LE1 3BT, le1 3bt, LE1 or le1 ਪਾ ਸਕਦੇ ਹੋ।
  • ਵੈਕਲਪਿੱਕ ਰੂਪ ਤੋਂ, ਜੇਕਰ ਤੁਸੀ ਲੱਭਣ ਨਾਲੇ ਸੰਗਠਨ ਦਾ ਨਾਂ ਜਾਣਦੇ ਹੋ, ਉਪਲਬੱਧ ਬਾੱਕਸ ਵਿੱਛ ਉਸਦਾ ਨਾਂ ਪਾਓ। ਜੇਕਰ ਲੋਡ਼ਵੰਦ ਸੰਗਠਨ ਲੱਭਣ ਵਿੱਚ ਤੁਹਾਨੂੰ ਕੋਈ ਔਖਣ ਹੋ ਰਹੀ ਹੈ, ਘੱਟ ਅੱਖਰ ਵਰਤਕੇ ਜਤਨ ਕਰੋ। ਮਿਸਾਲ ਵਜੋਂ, "White" ਲੱਭਣ ਦੀ ਥਾਂ "wh" ਲੱਭਣ ਦਾ ਜਤਨ ਕਰੋ, ਜਿਸ ਨਾਲ ਸਮਾਨ ਆਵਾਜ਼ ਵਾਲੇ ਨਾਂ ਸਾਹਮਣੇ ਆ ਸਕਦੇ ਹਨ ਜਿਹਨਾਂ ਦਾ ਉੱਚਾਰਣ ਵੱਖ ਰੂਪ ਤੋਂ ਕੀਤਾ ਜਾਂਦਾ ਹੈ (ਮਿਸਾਲ ਵਜੋਂ, "Whyte")।

ਕਾਨੂੰਨ ਦੇ ਖੇਤਰ

ਕਾਨੂੰਨ ਦੇ ਉਹਨਾਂ ਖੇਤਰਾਂ ਦੇ ਬਾੱਕਸ ਤੇ ਨਿਸ਼ਾਨ ਲਾਓ ਜੋ ਤੁਹਾਡੀ ਕਾਨੂੰਨੀ ਪਰੇਸ਼ਾਨੀਆਂ ਤੋਂ ਸੰਬੰਧਤ ਹਨ। ਪੂਰੇ ਵੇਰਵੇ ਲਈ ਕਾਨੂੰਨ ਦੀ ਸ਼੍ਰੇਣੀਆਂ[i] ਵੇਖੋ।

ਜੇਕਰ ਤੁਸੀ ਨਿਸ਼ਚਿਤ ਨਹੀਂ ਕਿ ਕਿਹਡ਼ੀ ਸ਼੍ਰੇਣੀ ਚੁਣੀਏ, 'ਸਾਰੀ ਸ਼੍ਰੇਣੀਆਂ (all categories)’ਬਾੱਕਸ ਤੇ ਸਹੀ ਦਾ ਨਿਸ਼ਾਨ ਲੱਗਾਓ। ਇਸ਼ ਨਾਲ ਤੁਹਾਡੇ ਵਲੋਂ ਚੁਣੇ ਗਏ ਖੇਤਰ ਵਿੱਚ 50 ਪ੍ਰਦਾਤਾ ਸਾਹਮਣੇ ਆ ਜਾਵਾਂਗੇ।

ਉਨਤ ਖੋਜ

ਜੇਕਰ ਤੁਹਾਡੀ ਹੋਰ ਲੋਡ਼ ਜਿਵੇਂ ਵੀਲਚੇਅਰ ਐਕਸੇਸ ਜਾਂ ਕਾਨੂੰਨੀ ਮਦਦ ਪ੍ਰਦਾਤਾ ਦੀ ਲੋਡ਼ ਹੋਵੇ, 'ਉਨਤ ਖੋਜ (advanced search)’ਬਟਨ ਤੇ ਕਲਿੱਕ ਕਰੋ।

ਸਹਯੋਗ ਦਾ ਪੱਧਰ ਚੁਣੋ

ਇਹ ਪ੍ਰਸ਼ਨ ਤੁਹਾਨੂੰ ਲੋਡ਼ਵੰਦ ਸੇਵਾ ਦਾ ਸੱਤਰ ਚੁਣਨ ਲਈ ਆਖਦਾ ਹੈ:

  • ਆਮ ਮਦਦ
  • ਵਿਸ਼ੇਸ਼ਗ ਮਦਦ

ਪ੍ਰਦਾਤਾ ਲੀਗਲ ਸਰਵਿਸ ਕਮਿਸ਼ਨ (Legal Services Commission) ਵਲੋਂ ਇਹਨਾਂ ਪੱਧਰਾਂ ਤੇ ਗੁਣਵੱਤਾ-ਚਿਨਹਿਤ ਹੁੰਦੇ ਹਨ। ਪੂਰੀ ਵਿਆਖਿਆ ਲਈ ਕਮਿਉਨਿਟੀ ਲੀਗਲ ਸਰਵਿਸ ਕੁਆਲਿਟੀ ਮਾਰਕ (Community Legal Service Quality Mark) ਵੇਖੋ।

ਕੀ ਤੁਹਾਨੂੰ ਕਾਨੂੰਨੀ ਮਦਦ (ਲੀਗਲ ਏਡ) ਪ੍ਰਦਾਤਾ ਦੀ ਲੋਡ਼ ਹੈ?

ਕਾਨੂੰਨੀ ਮਦਦ ਉਹਨਾਂ ਲੋਕਾਂ ਦੀ ਕਾਨੂੰਨੀ ਸੇਵਾ ਲਾਗਤ ਵਿੱਚ ਮਦਦ ਕਰਦੀ ਹੈ ਜੋ ਇਸਨੂੰ ਵਹਨ ਨਹੀਂ ਕਰ ਸਕਦੇ। ਜ਼ਿਆਦਾਤਰ ਮਾਮਲਿਆਂ ਵਿੱਚ, ਤੁਹਾਨੂੰ ਕਾਨੂੰਨੀ ਮਦਦ ਲਈ ਵਿੱਤੀ ਪਾਤਰ ਹੋਣਾ ਜਰੂਰੀ ਹੈ (ਤੁਸੀ ਕਾਨੂੰਨੀ ਮਦਦ ਦੇ ਪਾਤਰ ਹੋ ਸਕਦੇ ਹੋ ਜਾਂ ਨਹੀਂ, ਵੇਖਣ ਲਈ ਕਾਨੂੰਨੀ ਮਦਦ ਕੈਲਕੁਲੇਟਰ ਵਰਤ ਸਕਦੇ ਹੋ)।

ਜੇਕਰ ਤੁਸੀ ਕਾਨੂੰਨੀ ਮਦਦ ਦੇ ਪਾਤਰ ਹੋ ਅਤੇ ਕਾਨੂੰਨੀ ਮਦਦ ਪ੍ਰਦਾਤਾ ਦੀ ਲੋਡ਼ ਹੈ, ਇਸ ਬਾੱਕਸ ਤੇ ਨਿਸ਼ਾਨ ਲੱਗਾਓ।

ਕੀ ਤੁਸੀ ਅਜਿਹਾ ਕੋਈ ਸੰਗਠਨ ਪਸੰਦ ਕਰੋਗੇ ਜੋ ਵਿਸ਼ੇਸ਼ ਸਮੂਹਾਂ ਦੇ ਨਾਲ ਕੰਮ ਕਰਦੇ ਹਨ?

ਜੇਕਰ ਤੁਸੀ ਕਿਸੇ ਵਿਸ਼ੇਸ਼ ਸਮੂਹ (ਮਿਸਾਲ ਵਜੋਂ ਮਾਪਿਆਂ ਜਾਂ ਵਿਦਿਆਰਥੀਆਂ) ਦੇ ਨਾਲ ਕੰਮ ਕਰਨ ਵਿੱਚ ਤਜੁਰਬੇਕਾਰ ਸੰਗਠਨ ਨਾਲ ਜੁਡ਼ਨਾ ਚਾਹੁੰਦੇ ਹੋ ਤੇ ਕਿਰਪਾ ਕਰਕੇ ਡ੍ਰਾੱਪ ਡਾਉਨ ਮੀਨੂੰ ਚੋਂ ਉਹ ਸਮੂਹ ਚੁਣੋ।

ਐਕਸੇਸਿਬਿਲਿਟੀ ਵਿਕਲੱਪ

ਜੇਕਰ ਤੁਸੀ ਚਾਹੋ, ਤੁਸੀ ਇੱਥੇ ਸਪਸ਼ਟ ਕਰ ਸਕਦੇ ਹੋ:

  • ਅਜਿਹੇ ਦਫਤਰ ਵਿੱਚ ਜਾਣਾ ਜਿੱਥੇ ਕੋਈ ਅੰਗ੍ਰੇਜੀ ਦੇ ਅਲਾਵਾ ਕੋਈ ਹੋਰ ਭਾਸ਼ਾ ਬੋਲਦਾ ਹੋਵੇ
  • ਬ੍ਰਿਟਿਸ਼ ਸੰਕੇਤ ਭਾਸ਼ਾ ਵਰਤਕੇ ਗੱਲ ਕਰਨਾ
  • ਵੀਲਚੇਅਰ ਐਕਸੇਸ।

ਨਾ-ਮੰਜੂਰ ਕਰਨਾ

ਇਹਨਾਂ ਪੇਜ਼ਾਂ ਜਾਂ ਇਹਨਾਂ ਪੇਜ਼ਾਂ ਤੋਂ ਜੁਡ਼ੀ ਕਡ਼ੀਆਂ ਵਾਲੀ ਦੁਸੀ ਸਾਈਟ ਵਿੱਚ ਵਰਣ ਕੀਤੀ ਗਈ CLS ਕੁਆਲਿਟੀ ਮਾਰਕ (Quality Mark) ਦੇ ਨਾਲ ਸਾਰੇ ਸੰਗਠਨ, ਕੰਪਨੀਆਂ ਅਤੇ ਬੰਦਿਆਂ ਵਲੋਂ ਦੇਣ ਦੀ ਸਲਾਹ ਦੀ ਸ਼ੁਧਤਾ ਉਸ ਵਿਸ਼ੇਸ਼ ਸੰਗਠਨ, ਕੰਪਨੀ ਜਾਂ ਬੰਦੇ ਦੀ ਜਿੰਮੇਵਾਰੀ ਹੈ। ਅਜਿਹੀ ਕੰਪਨੀਆਂ, ਸੰਗਠਨਾਂ ਜਾਂ ਜੰਦਿਆਂ ਵਲੋਂ ਦਿੱਤੀ ਗਈ ਅਸ਼ੁਧ ਜਾਂ ਗਲਤ ਸਲਾਹ ਲਈ ਲੀਗਲ ਸਰਵਿਸ ਕਮਿਸ਼ਨ ਵਲੋਂ ਕੋਈ ਜਿੰਮੇਵਾਰੀ ਮੰਜੂਰ ਨਹੀਂ ਕੀਤੀ ਜਾਂਦੀ।



[i] Link to page 7.4

[ii] Link to page 7.5