• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ
 

ਸ਼ਿਕਾਇਤਾਂ

ਜੇ ਤੁਸੀਂ ਕਮਿਉਨਿਟੀ ਲੀਗਲ ਸਰਵਿਸ ਦੇ ਇੱਕ ਮਿਆਰ ਵਾਲੇ ਚਿੰਨ੍ਹ ਵਾਲੀ ਸੰਸਥਾ ਤੋਂ ਮਿਲੀ ਸੇਵਾ ਬਾਰੇ ਸ਼ਿਕਾਇਤ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਕਰਨਾ ਚਾਹੀਦਾਹੈ :

  • ਪਹਿਲਾਂ ਸੰਬੰਧਿਤ ਸੰਸਥਾ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ
  • ਜੇ ਤੁਸੀਂ ਫਿਰ ਵੀ ਅਸੰਤੁਸ਼ਟ ਹੋ, ਤਾਂ ਕਿਰਪਾ ਕਰਕੇ ਆਪਣੇ ਲੀਗਲ ਸਰਵਿਸਸ ਕਮਿਸ਼ਨ ਦੇ ਖੇਤਰੀ ਦਫ਼ਤਰ ਨਾਲ ਸੰਪਰਕ ਕਰੋ ਜਿਹਡ਼ਾ ਤੁਹਾਡੀ ਸ਼ਿਕਾਇਤ ਨੂੰ ਵਿਚਾਰਨ ਤੋਂ ਬਾਅਦ ਫ਼ੈਸਲਾ ਕਰੇਗਾ ਕਿ ਹੋਰ ਕਿਹਡ਼ੀ ਕਾਰਵਾਈ ਕੀਤੀ ਜਾ ਸਕਦੀ ਹੈ।

ਹੇਠਾਂ ਦਿੱਤੀਆਂ ਸੰਸਥਾਵਾਂ ਵੀ ਸ਼ਾਇਦ ਮਦਦ ਕਰ ਸਕਣ :

ਸਾਡੇ ਨਾਲ ਸੰਪਰਕ ਕਰਨ ਦੇ ਦੂਸਰੇ ਢੰਗ

ਇਥੇ ਲਿੱਖੋ :

Community Legal Advice

Legal Services Commission
Exchange Tower

2 Harbour Exchange Square
London
E14 9GE