• English
  • Welsh
  • Urdu
  • Chinese
  • Bengali
  • Punjabi
  • Gujarati
  • Hindi
  • Arabic
  • Turkish
ਮੁਫਤ, ਗੁਪੱਤ ਕਨੂੰਨੀ ਸਲਾਹ: 0845 345 4 345

ਮੁਫਤ ਮਾਹਰ ਕਾਨੂੰਨੀ ਸਲਾਹ ਲਈ

0845 345 4 345

ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:

  • ਮੁਫਤ, ਗੁਪਤ ਅਤੇ ਨਿਰਪੱਖ ਸਲਾਹ ਲਈ ਭੁਗਤਾਨ ਲੀਗਲ ਏਡ ਦਵਾਰਾ ਕੀਤਾ ਜਾਂਦਾ ਹੈ
  • ਪੂਰੀ ਕੇਸ ਦੇ ਕੰਮ ਦੀ ਸੇਵਾ
  • ਸੋਮਵਾਰ - ਸ਼ੁਕਰਵਾਰ ਸਵੇਰੇ 9 ਵਜੇ - ਸ਼ਾਮ 6:30 ਵਜੇ
  • ਕਾਲਾਂ 4 ਪ/ਮਿੰਟ ਤੋਂ ਲੈਕੇ- ਵਾਪਸ ਕਾਲ ਉਪਲਬਧ ਹੈ

ਕੋਈ ਸਲਾਹਕਾਰ ਲੱਬੋ

ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ

 

ਡਿਜ਼ੀਟਲ ਟੀਵੀ

ਜੇਕਰ ਤੁਹਾਡੀ ਜਾਂ ਤੁਹਾਡੀ ਜਾਣ ਪਛਾਣ ਦੇ ਕਿਸੇ ਬੰਦੇ ਦੀ ਇੰਟਰਨੇਟ ਤੱਕ ਘੱਟ ਐਕਸੇਸ ਹੋਵੇ ਤੇ ਕਮਿਉਨਿਟੀ ਲੀਗਲ ਐਡਵਾਈਸ (Community Legal Advice) ਡਿਜ਼ੀਟਲ ਇੰਟਰੈਕਟਿਵ ਟੇਲਿਵਿਜ਼ਨ ਤੇ ਵੀ ਉਪਲਬੱਧ ਹੈ।

ਆਪਣਾ ਰਿਮੋਟ ਕੰਟ੍ਰੋਲ ਵਰਤਕੇ, ਤੁਸੀ ਇਹ ਕਰ ਸਕਦੇ ਹੋ:

  • ਆਪਣੇ ਖੇਤਰ ਵਿੱਚ ਕਾਨੂੰਨੀ ਸਲਾਹਕਾਰ ਲਈ ਸਾਡੀ ਡਾਇਰੈਕਟਰੀ ਲੱਭ
  • ਰਿਣ, ਲਾਭ ਅਤੇ ਕਰ, ਰੋਜਗਾਰ ਅਤੇ ਹਾਉਸਿੰਗ ਬਾਰੇ ਜਾਣਕਾਰੀ ਪ੍ਰਾਪਤ ਕਰੋ
  • ਤੁਹਾਡੇ ਘਰ ਭੇਜੇ ਜਾਣ ਲਈ ਸਾਡੇ ਜਾਣਕਾਰੀ ਇਸ਼ਤਿਹਾਰ ਦੀ ਨਕਲਾਂ ਆੱਰਡਰ ਕਰੋ
  • ਸਾਡੀ ਸੇਵਾ ਬਾਰੇ ਪਡ਼ੋ।

ਤੁਸੀ ਦੋ ਸੇਵਾਵਾਂ ਰਾਹੀਂ ਕਮਿਉਨਿਟੀ ਲੀਗਲ ਐਡਵਾਈਸ ਐਕਸੇਸ ਕਰ ਸਕਦੇ ਹੋ: ਡਾਏਰੇਕਟਗੋਵ (Directgov) ਅਤੇ ਲੁਕਿੰਗ ਲੋਕਲ (Looking Local).

ਡਾਏਰੇਕਟਗੋਵ

ਕਮਿਉਨਿਟੀ ਲੀਗਲ ਐਡਵਾਈਸ, ਡਾਏਰੇਕਟਗੋਵ ਰਾਹੀਂ ਤੁਹਾਡੇ ਟੀਵੀ ਤੇ ਡਿਲੀਵਰ ਕੀਤੀ ਜਾਂਦੀ ਹੈ। ਡਾਏਰੇਕਟਗੋਵ ਜਨਤੱਕ ਸੇਵਾਵਾਂ ਅਤੇ ਸਰਕਾਰੀ ਜਾਣਕਾਰੀ ਦੀ ਵਿਆਪਕ ਰੇਂਜ ਮੁਹਈਆ ਕਰਾਉਂਦੇ ਹਨ।

ਵੈਕਲਪਿੱਕ ਰੂਪ ਤੋਂ, ਜੇਕਰ ਤੁਸੀ ਰਸਤੇ ਵਿੱਚ ਹੋ, ਤੁਸੀ ਸਾੱਲੀਸਿਟਰ ਲੱਭ, ਕਾਨੂੰਨੀ ਜਾਣਕਾਰੀ ਇਸ਼ਤਿਹਾਰ ਆੱਰਡਰ ਅਤੇ ਡਾਏਰੇਕਟਗੋਵ ਮੋਬਾਈਲ ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਡਿਜ਼ੀਟਲ ਟੀਵੀ ਨਿਰਦੇਸ਼

  • ਵਰਜਿਨ ਮੀਡਿਆ(Virgin Media): Interactive ਬਟਨ ਦੱਬਾਓ, News and Info ਚੁਣੋ ਅਤੇ ਫਿਰ Directgovਚੁਣੋ (ਕੋਈ ਸ਼ੁਲਕ ਨਹੀਂ)
  • ਸਕਾਈ (Sky): Interactiveਬਟਨ ਦੱਬਾਓ ਅਤੇ ਵਿਕਲੱਪ 8ਚੁਣੋ (ਤੁਹਾਡਾ ਡਿਜ਼ਿਬਾੱਕਸ (Digibox) ਤੋਂ ਕਾੱਲ ਦਾ ਸ਼ੁਲਕ ਖੇਤਰੀ ਦਰ ਤੇ ਲੱਗੇਗਾ)

ਮੋਬਾਈਲ ਫੋਨ ਨਿਰਦੇਸ਼

  • ਆਪਣੇ ਫੋਨ ਦੇ ਇੰਟਰਨੇਟ ਬ੍ਰਾਉਜ਼ਰ ਵਿੱਚ www.direct.gov.uk/mobile ਲਿੱਖੋ (ਤੁਹਾਡੇ ਮੋਬਾਈਲ ਅਨੁਬੰਧ ਦੇ ਆਧਾਰ ਤੇ ਮੋਟੇ ਤੌਰ ਤੇ 1ਪੈਸੇ ਪ੍ਰਤੀ 5 ਪੇਜ਼ ਵੇਖੇ ਜਾਣ ਤੇ।

ਲੁਕਿੰਗ ਲੋਕਲ

ਤੁਸੀ ਲੁਕਿੰਗ ਲੋਕਲ (Looking Local) ਵਰਤਦੇ ਹੋਏ ਵੀ ਕਮਿਉਨਿਟੀ ਲੀਗਲ ਐਡਵਾਈਸ ਐਕਸੇਸ ਕਰ ਸਕਦੇ ਹਾਂ। ਇਹ ਖੇਤਰੀ ਸਰਕਾਰ ਡਿਜ਼ੀਟਲ ਟੀਵੀ ਪੋਰਟਲ ਹੈ ਜਿਸ ਵਿੱਚ ਪੂਰਾ ਇੰਗਲੈਂਡ ਸ਼ਾਮਲ ਹੈ। ਇਹ ਮਾੱਡਮ ਜਾਂ ਬ੍ਰਾਡਬੈਂਡ ਸੰਪਰਕ ਦੇ ਨਾਲ ਸਕਾਈ, ਵਰਜਿਨ ਅਤੇ ਫ੍ਰੀਵਿਉ (Freeview) ਬਾੱਕਸ ਵਲੋਂ ਦਿਨ ਵਿੱਚ 24 ਘੰਟੇ ਉਪਲਬੱਧ ਹੈ।

ਲੁਕਿੰਗ ਲੋਕਲ ਅਜਿਹੇ ਸਾਰੇ ਮੋਬਾਈਲ ਫੋਨਾਂ ਤੇ ਵੀ ਉਪਲਬੱਧ ਹੈ ਜੋ ਇੰਟਰਨੇਟ ਐਕਸੇਸ ਕਰ ਸਕਦਾ ਹੈ। ਮੋਬਾਈਲ ਫੋਨ ਤੇ ਵੈਬ ਐਕਸੇਸ ਦੀ ਲਾਗਤ ਤੁਹਾਡੇ ਆੱਪਰੇਟਰ ਦੇ ਆਧਾਰ ਤੇ ਵੱਖ ਵੱਖ ਹੁੰਦੀ ਹੈ।

ਡਿਜੀਟਲ ਟੀਵੀ ਨਿਰਦੇਸ਼

  • ਸਕਾਈ: ਇੰਟਰੇਕਟਿਵ ਬਟਨ ਦੱਬਾਓ,SKY Active, ਫਿਰ Interactive Services, ਫਿਰ Local Services, ਫਿਰ Looking Local ਚੁਣੇ।
  • ਵਰਜਿਨ: Interactive ਬਟਨ ਦੱਬਾਓ, Home and Away, ਫਿਰ Find It... ਫਿਰ ਲੁਕਿੰਗ ਲੋਕਲ ਚੁਣੋ
  • ਫ੍ਰੀਵਿਉ (ਸਿਰਫ਼ ਮਾੱਡਮ ਜਾਂ ਬ੍ਰਾਡਬੈਂਡ ਸੰਪਰਕ ਦੇ ਨਾਲ ਬਾੱਕਸ) ਬ੍ਰਾਉਜ਼ਰ ਵਿੱਚ ਹੇਠ ਲਿੰਕ ਲਿੱਖੋ: www.digitv.gov.uk/digitv/cds/lookinglocal/netgem/home

ਮੋਬਾਈਲ ਫੋਨ ਨਿਰਦੇਸ਼

  • ਆਪਣੇ ਬ੍ਰਾਉਜ਼ਰ ਵਿੱਚ ਹੇਠ ਲਿੱਖਾ ਯੂਆਰਐਲ ਲਿੱਖੋ:www.digitv.gov.uk/digitv/cds/lookinglocal/mobile/home